Skip to content
Home » Ancient Jyotisha » Page 2

Ancient Jyotisha

ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਤੁਲਾ ਰਾਸ਼ੀ

  • by

ਤੁਲਾ, ਜਿਸਨੂੰ ਤਕੜੀ ਵੀ ਕਿਹਾ ਜਾਂਦਾ ਹੈ, ਤਾਰਾ ਮੰਡਲ ਵਿੱਚ ਦੂਜੀ ਰਾਸ਼ੀ ਦਾ ਨਿਸ਼ਾਨ ਹੈ ਅਤੇ ਇਸਦਾ ਅਰਥ ‘ਤੋਲਣ ਵਾਲੀ ਤੱਕੜੀ’ ਤੋਂ ਹੈ। ਅੱਜ ਵੈਦਿਕ… Read More »ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਤੁਲਾ ਰਾਸ਼ੀ

ਰਾਸ਼ੀ ਚੱਕਰ ਆਕਾਸ਼ ਵਿੱਚ ਤਾਰਾ ਮੰਡਲ ਦਾ ਇੱਕ ਚੱਕਰ ਹੈ। ਇੱਕ ਵਿਅਕਤੀ ਇੱਕ ਚੱਕਰ ਦੀ ਸ਼ੁਰੂਆਤ ਨੂੰ ਕਿਵੇਂ ਵਿਖਾਉਂਦਾ ਹੈ? ਪ੍ਰੰਤੂ ਮਿਸਰ ਵਿੱਚ ਲਕਸਰ ਦੇ ਨੇੜੇ ਇਸਨਾ ਦਾ ਮੰਦਰ, ਰਾਸ਼ੀ ਦੀ ਇੱਕ ਲਕੀਰਾਂ ਵਾਲੀ ਤਸਵੀਰ ਨੂੰ ਵਿਖਾਉਂਦਾ ਹੈ। ਇਸਨਾ ਰਾਸ਼ੀ ਦਾ ਨਿਸ਼ਾਨ ਵਿਖਾਉਂਦਾ ਹੈ ਕਿ ਕਿਵੇਂ ਪ੍ਰਚੀਨ ਲੋਕਾਂ ਨੇ ਰਾਸ਼ੀ ਦੇ ਅਰੰਭ ਅਤੇ ਅੰਤ ਦੀ ਨਿਸ਼ਾਨਦੇਹੀ ਕੀਤਾ ਸੀ। ਹੇਠਾਂ ਇਸਨਾ ਰਾਸ਼ੀ ਦਿੱਤੀ ਗਈ ਹੈ, ਜਿਹੜੀ ਰਾਸ਼ੀ ਦੇ ਤਾਰਾ ਮੰਡਲ ਨੂੰ ਹੇਠਲੇ ਪੱਧਰ ਵਿੱਚ ਸੱਜੇ ਤੋਂ ਖੱਬੇ ਵੱਲ ਅਤੇ ਉੱਪਰਲੇ ਹਿੱਸੇ ਵਿੱਚ ਖੱਬੇ ਤੋਂ ਸੱਜੇ (ਤੀਰਾਂ ਦੇ ਪਿੱਛੇ ਮੁੜਦੇ ਹੋਏ) ਨੂੰ ਵਿਖਾਉਂਦੀ ਹੈ।

ਇਸਨਾ ਦੇ ਮੰਦਰ ਵਿੱਚ ਲਕੀਰਾਂ ਨਾਲ ਜੁੜੀ ਹੋਈ ਰਾਸ਼ੀ ਦਾ ਤਸਵੀਰ। ਰਾਸ਼ੀ ਦੇ ਤਾਰਾ ਮੰਡਲ ਨੂੰ ਲਾਲ ਰੰਗ ਨਾਲ ਗੋਲਾ ਲਾਉਂਦੇ ਹੋਇਆਂ ਵਿਖਾਇਆ ਗਿਆ ਹੈ। ਨਰਸਿਮ੍ਹਾ (ਹਰੇ ਰੰਗ ਨਾਲ ਗੋਲਾ ਕੀਤਾ ਹੋਇਆ ਹੈ) ਰਾਸ਼ੀਆਂ ਦੇ ਜਲੂਸ ਦੀ ਅਗਵਾਈ ਕਰਦਾ ਹੈ। ਕੰਨਿਆ ਰਾਸ਼ੀ ਜਲੂਸ ਅਰੰਭ ਕਰਦੀ ਹੈ ਅਤੇ ਸਿੰਘ ਸਭਨਾਂ ਤੋਂ ਅਖੀਰ ਵਿੱਚ ਆਉਂਦਾ ਹੈ।

ਨਰਸਿਮ੍ਹਾ ਤਾਰਾ ਮੰਡਲਾਂ ਦੇ ਜਲੂਸ ਦੀ ਅਗਵਾਈ ਕਰਦਾ ਹੈ। ਨਰਸਿਮ੍ਹਾ ਦਾ ਅਰਥ ‘ਇਕੱਠੇ ਬੰਨ੍ਹਣ’ ਤੋਂ ਹੈ ਅਤੇ ਇਸ ਵਿੱਚ ਸ਼ੇਰ ਦੇ ਸਰੀਰ ਨਾਲ ਜੁੜੀ ਹੋਈ ਔਰਤ ਦਾ ਸਿਰ ਸ਼ਾਮਲ ਹੈ (ਜਲੂਸ ਦੀ ਪਹਿਲੀ ਅਤੇ ਅਖੀਰਲੀ ਰਾਸ਼ੀ ਆਪਸ ਵਿੱਚ ਜੁੜਿਆਂ ਹੋਇਆਂ ਹਨ)। ਨਰਸਿਮ੍ਹਾ ਤੋਂ ਇਕਦਮ ਬਾਅਦ ਕੰਨਿਆ ਰਾਸ਼ੀ ਆਉਂਦੀ ਹੈ, ਜਿਹੜੀ ਰਾਸ਼ੀਆਂ ਦੇ ਜਲੂਸ ਵਿੱਚ ਪਹਿਲਾ ਤਾਰਾ ਮੰਡਲ ਹੈ। ਰਾਸ਼ੀ ਦੇ ਨਿਸ਼ਾਨ ਦੇ ਤਾਰਾ ਮੰਡਲ ਦੇ ਮਿਆਰੀ ਕ੍ਰਮ ਵਿੱਚ, ਕੰਨਿਆ ਤੋਂ ਬਾਅਦ, ਉੱਪਰ ਖੱਬੇ ਪਾਸੇ, ਤਾਰਾ ਮੰਡਲ ਦਾ ਅਖੀਰਲਾ ਤਾਰਾ ਸਿੰਘ ਆਉਂਦਾ ਹੈ। ਇਸਨਾ ਰਾਸ਼ੀ ਵਿਖਾਉਂਦੀ ਹੈ ਕਿ ਰਾਸ਼ੀ (ਕੰਨਿਆ) ਕਿੱਥੇ ਅਰੰਭ ਹੁੰਦੀ ਹੈ ਅਤੇ ਕਿੱਥੇ (ਸਿੰਘ) ਖ਼ਤਮ ਹੁੰਦੀ ਹੈ।

ਨਰਸਿਮ੍ਹਾ ਦੀ ਸਾਰਣੀ – ਸ਼ੇਰ ਦੇ ਸਰੀਰ ‘ਤੇ ਔਰਤ ਦਾ ਸਿਰ, ਇਹ ਰਾਸ਼ੀ ਚੱਕਰ ਵਿੱਚ ਪਹਿਲੀ ਅਤੇ ਆਖਰਲੀ ਰਾਸ਼ੀ ਨੂੰ ਵਿਖਾਉਂਦਾ ਹੈ

ਅਸੀਂ ਪ੍ਰਾਚੀਨ ਰਾਸ਼ੀ ਦੀ ਕਹਾਣੀ ਪੜ੍ਹਦੇ ਹਾਂ ਜਿਹੜੀ ਕੰਨਿਆ ਤੋਂ ਅਰੰਭ ਹੁੰਦੀ ਹੈ ਅਤੇ ਸਿੰਘ ਦੇ ਨਾਲ ਖ਼ਤਮ ਹੁੰਦੀ ਹੈ

ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਕੰਨਿਆ ਰਾਸ਼ੀ

  • by

ਅਸੀਂ ਵੇਖ ਲਿਆ ਹੈ ਕਿ ਆਧੁਨਿਕ ਕੁੰਡਲੀ ਕਿਵੇਂ ਹੋਂਦ ਵਿੱਚ ਆਈ, ਅਸੀਂ ਇਸਨੂੰ ਜੋਤਿਸ਼ ਵਿਗਿਆਨ ਦੇ ਇਤਿਹਾਸ ਵਿੱਚ ਇਸਦੇ ਪ੍ਰਾਚੀਨ ਮੂਲ ਤੀਕੁਰ ਜਾਂਦੇ ਹੋਏ ਲੱਭਿਆ… Read More »ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ ਤੁਹਾਡੀ ਕੰਨਿਆ ਰਾਸ਼ੀ

ਸਭ ਤੋਂ ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ – ਤੁਹਾਡੀ ਰਾਸ਼ੀ

  • by

ਜੀਵਨ ਦੇ ਮਹੱਤਵਪੂਰਨ ਫੈਸਲਿਆਂ (ਵਿਆਹ, ਪੇਸ਼ੇ, ਆਦਿ) ਦਾ ਸਾਹਮਣਾ ਕਰਦੇ ਵੇਲੇ ਬਹੁਤ ਸਾਰੇ ਲੋਕ ਮਾਰਗਦਰਸ਼ਨ ਲੈਣ ਅਤੇ ਗਲਤ ਚੋਣਾਂ ਕਰਨ ਤੋਂ ਬਚਣ ਲਈ ਆਪਣੀ ਕੁੰਡਲੀ… Read More »ਸਭ ਤੋਂ ਪ੍ਰਾਚੀਨ ਜੋਤਿਸ਼ ਵਿਗਿਆਨ ਤੋਂ – ਤੁਹਾਡੀ ਰਾਸ਼ੀ