ਰਾਮਾਇਣ ਤੋਂ ਵੀ ਵਧੀਆ ਪ੍ਰੇਮ ਨਾਲ ਭਰਿਆ ਇੱਕ ਮਹਾ ਕਾਵਿ – ਤੁਸੀਂ ਇਸ ਵਿੱਚ ਹਿੱਸਾ ਲੈ ਸੱਕਦੇ ਹੋ

ਰਾਮਾਇਣ ਤੋਂ ਵੀ ਵਧੀਆ ਪ੍ਰੇਮ ਨਾਲ ਭਰਿਆ ਇੱਕ ਮਹਾ ਕਾਵਿ – ਤੁਸੀਂ ਇਸ ਵਿੱਚ ਹਿੱਸਾ ਲੈ ਸੱਕਦੇ ਹੋ ਜਦੋਂ ਇੱਕ ਵਿਅਕਤੀ ਸਾਰੇ ਮਹਾਨ ਮਹਾ ਕਾਵਿਆਂ ਅਤੇ ਪ੍ਰੇਮ ਕਹਾਣੀਆਂ ਦੇ ਉੱਤੇ ਧਿਆਨ ਦਿੰਦਾ ਹੈ, ਤਾਂ ਰਾਮਾਇਣ ਨਿਸ਼ਚਤ ਤੌਰ ਤੇ ਇਸ ਸੂਚੀ ਵਿੱਚ ਸਭਨਾਂ ਤੋਂ ਉੱਤੇ ਮਿਲਦੀ ਹੈ। ਇਸ ਮਹਾ ਕਾਵਿ ਦੇ ਬਹੁਤ ਸਾਰੇ ਸੋਹਣੇ ਪਹਿਲੂ ਮਿਲਦੇ… Continue reading ਰਾਮਾਇਣ ਤੋਂ ਵੀ ਵਧੀਆ ਪ੍ਰੇਮ ਨਾਲ ਭਰਿਆ ਇੱਕ ਮਹਾ ਕਾਵਿ – ਤੁਸੀਂ ਇਸ ਵਿੱਚ ਹਿੱਸਾ ਲੈ ਸੱਕਦੇ ਹੋ

ਯਿਸੂ ਦਾ ਜੀ ਉੱਠਣਾ: ਮਿਥਿਹਾਸ ਜਾਂ ਇਤਿਹਾਸ

ਪੁਰਾਣਾਂ, ਰਾਮਾਇਣ ਅਤੇ ਮਹਾ ਭਾਰਤ ਨੇ ਅੱਠ ਚਿਰੰਜੀਵੀਆਂ, ਅਰਥਾਤ, ਅਮਰ ਜੀਵਾਂ ਦਾ ਵਰਣਨ ਕੀਤਾ ਹੈ, ਜਿਹੜੇ ਅੰਤ ਤੀਕੁਰ ਜੀਉਂਦੇ ਰਹਿਣਗੇ। ਜੇ ਇਹ ਮਿਥਿਹਾਸਕ ਕਹਾਣੀਆਂ ਇਤਿਹਾਸਕ ਹਨ, ਤਾਂ ਚਿਰੰਜੀਵੀ ਅਜੇ ਵੀ ਧਰਤੀ ‘ਤੇ ਜੀਉਂਦੇ ਵਸ ਰਹੇ ਹਨ, ਅਤੇ ਉਹ ਅਜਿਹਾ ਹਜ਼ਾਰਾਂ ਸਾਲਾਂ ਤੋਂ ਰਦਦੇ ਆ ਰਹੇ ਹਨ। ਇਹ ਚਿਰੰਜੀਵੀ ਹੇਠਾਂ ਦਿੱਤੇ ਗਏ ਹਨ: • ਮਹਾ ਭਾਰਤ… Continue reading ਯਿਸੂ ਦਾ ਜੀ ਉੱਠਣਾ: ਮਿਥਿਹਾਸ ਜਾਂ ਇਤਿਹਾਸ

ਭਗਤੀ ਦਾ ਅਭਿਆਸ ਕਿਵੇਂ ਕਰੀਏ?

ਸੰਸਕ੍ਰਿਤ (भक्ति) ਵਿੱਚ ਭਗਤੀ  ਸ਼ਬਦ ਦਾ ਭਾਵ “ਲਗਾਵ, ਹਿੱਸਾ ਲੈਣਾ, ਕਿਸੇ ਨਾਲ ਪਿਆਰ ਕਰਨਾ, ਸਤਿਕਾਰ, ਪਿਆਰ, ਪੂਜਾ, ਅਰਾਧਨਾ” ਆਦਿਕ ਤੋਂ ਹੈ। ਇਹ ਇੱਕ ਪੱਕੀ ਸ਼ਰਧਾ ਅਤੇ ਇੱਕ ਉਪਾਸਕ ਵੱਲੋਂ ਪਰਮੇਸ਼ੁਰ ਲਈ ਵਿਖਾਏ ਜਾਣ ਵਾਲੇ ਪਿਆਰ ਨੂੰ ਵਿਖਾਉਂਦੀ ਹੈ। ਇਸ ਲਈ, ਭਗਤੀ ਲਈ ਉਪਾਸਕ ਅਤੇ ਇਸ਼ੁਰ ਵਿੱਚਕਾਰ ਇੱਕ ਸੰਬੰਧ ਦੀ ਲੋੜ ਹੁੰਦੀ ਹੈ। ਭਗਤੀ ਕਰਨ ਵਾਲੇ… Continue reading ਭਗਤੀ ਦਾ ਅਭਿਆਸ ਕਿਵੇਂ ਕਰੀਏ?

ਪਰਮੇਸ਼ੁਰ ਦਾ ਬ੍ਰਹਿਮੰਡ ਦਾ ਨ੍ਰਿਤ – ਸਰਿਸ਼ਟੀ ਤੋਂ ਲੈ ਕੇ ਸਲੀਬ ਤੀੱਕੁਰ ਇੱਕੋ ਸੁਰ ਤਾਲ ਵਿੱਚ

ਨ੍ਰਿਤ ਕੀ ਹੁੰਦਾ ਹੈ? ਰੰਗ ਮੰਚਾਂ ਉੱਤੇ ਕੀਤੇ ਜਾਣ ਵਾਲੇ ਨ੍ਰਿਤ-ਗਾਣ ਵਿੱਚ ਸੁਰ ਤਾਲ ਵਾਲੀਆਂ ਸਰੀਰਕ ਹਰਕਤਾਂ ਹੁੰਦੀਆਂ ਹਨ ਜਿਹੜੀਆਂ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ ਅਤੇ ਇੱਕ ਕਹਾਣੀ ਨੂੰ ਦੱਸਦਿਆਂ ਹਨ। ਨੱਚਣ ਵਾਲੇ ਆਪਣੀਆਂ ਸਰੀਰਕ ਹਰਕਤਾਂ ਨੂੰ ਦੂਜੇ ਨਰਤਕਾਂ ਦੇ ਨਾਲ ਆਪਣੇ ਸਰੀਰ ਦੇ ਵੱਖੋ-ਵੱਖਰੇ ਹਿੱਸਿਆਂ ਦੀ ਵਰਤੋਂ ਕਰਦੇ ਹੋਏ ਜੋੜਦੇ ਹਨ, ਤਾਂ ਜੋ… Continue reading ਪਰਮੇਸ਼ੁਰ ਦਾ ਬ੍ਰਹਿਮੰਡ ਦਾ ਨ੍ਰਿਤ – ਸਰਿਸ਼ਟੀ ਤੋਂ ਲੈ ਕੇ ਸਲੀਬ ਤੀੱਕੁਰ ਇੱਕੋ ਸੁਰ ਤਾਲ ਵਿੱਚ

ਜੀ ਉੱਠਣ ਦਾ ਪਹਿਲੇ ਫਲ: ਤੁਹਾਡੇ ਲਈ ਜੀਵਨ

ਅਸੀਂ ਹਿੰਦੂ ਕੈਲੇੰਡਰ ਅਰਥਾਤ ਪੰਚਾੰਗ ਦੇ ਅਨੁਸਾਰ ਅਖੀਰਲੀ ਪੂਰਨਮਾਸ਼ੀ ਵਾਲੇ ਦਿਨ ਹੋਲੀ ਦਾ ਤਿਉਹਾਰ ਮਨਾਉਂਦੇ ਹਾਂ। ਸੂਰਜ ਦੇ ਘੁਮੰਣ ਦੀ ਗਤੀ ਦੇ ਅਨੁਸਾਰ, ਹੋਲੀ ਪੱਛਮੀ ਕੈਲੇੰਡਰ ਦੇ ਆਲੇ-ਦੁਆਲੇ ਘੁੰਮਦੀ ਹੋਈ, ਇਸ ਨੂੰ ਇੱਕ ਅਨੰਦ ਨਾਲ ਭਰਿਆ ਹੋਇਆ ਤਿਉਹਾਰ ਬਣਾਉਂਦੀ ਹੈ, ਜਿਹੜਾ ਆਮ ਤੌਰ ਤੇ ਮਾਰਚ ਵਿੱਚ, ਬਸੰਤ ਰੁੱਤ ਦੇ ਆਉਣ ਦਾ ਸਮਾਂ ਹੁੰਦਾ ਹੈ। ਹਾਲਾਂਕਿ… Continue reading ਜੀ ਉੱਠਣ ਦਾ ਪਹਿਲੇ ਫਲ: ਤੁਹਾਡੇ ਲਈ ਜੀਵਨ

ਦਿਨ 7: ਸਬਤ ਦੇ ਅਰਾਮ ਵਿੱਚ ਸਵਾਸਤਿਕ

ਸਵਾਸਤਿਕ ਸ਼ਬਦ ਹੇਠ ਲਿਖੇ ਸ਼ਬਦਾਂ ਨਾਲ ਮਿਲਕੇ ਬਣਿਆ ਹੈ: ਸੁ (सु) ਚੰਗਾ, ਠੀਕ, ਸ਼ੁਭ ਅਸਤੀ (अस्ति) – “ਇਹ ਹੈ” ਸਵਾਸਤਿਕ ਇੱਕ ਬਰਕਤ ਜਾਂ ਅਸੀਸ ਦੇਣ ਵਾਲਾ ਸ਼ਬਦ ਹੈ ਜਿਹੜਾ ਲੋਕਾਂ ਜਾਂ ਅਸਥਾਨਾਂ ਦੀ ਭਲਿਆਈ ਦੀ ਇੱਛਿਆ ਰੱਖਦਾ ਹੈ। ਇਹ ਪਰਮੇਸ਼ੁਰ ਅਤੇ ਆਤਮਾ ਵਿੱਚ ਵਿਸ਼ਵਾਸ ਦਾ ਮੁਨਾਦੀ ਹੈ। ਇਹ ਇੱਕ ਮਿਆਰੀ, ਆਤਮਕ ਪ੍ਰਗਟਾਵੇ ਹੈ ਜਿਹੜਾ ਕਿਸੇ… Continue reading ਦਿਨ 7: ਸਬਤ ਦੇ ਅਰਾਮ ਵਿੱਚ ਸਵਾਸਤਿਕ

ਦਿਨ 6: ਸ਼ੁੱਭ ਸ਼ੁੱਕਰਵਾਰ – ਯਿਸੂ ਦੀ ਮਹਾ ਸ਼ਿਵਰਾਤਰੀ

ਮਹਾ ਸ਼ਿਵਰਾਤਰੀ ਦਾ ਤਿਉਹਾਰ (ਸ਼ਿਵ ਦੀ ਵੱਡੀ ਰਾਤ) ਫੱਗਣ ਮਹੀਨੇ ਦੇ 13ਵੇਂ ਦਿਨ (ਫਰਵਰੀ/ਮਾਰਚ) ਦੀ ਸ਼ਾਮ ਤੋਂ ਸ਼ੁਰੂ ਹੋ ਕੇ 14ਵੇਂ ਦਿਨ ਤੀਕੁਰ ਚੱਲਦਾ ਰਹਿੰਦਾ ਹੈ। ਦੂਜੇ ਤਿਉਹਾਰਾਂ ਦੇ ਉਲਟ, ਇਹ ਸੂਰਜ ਡੁੱਬਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਤੇ ਅਗਲੇ ਦਿਨ ਸਵੇਰ ਤੀਕੁਰ ਸਾਰੀ ਰਾਤ ਚਲਦਾ ਰਹਿੰਦਾ ਹੈ। ਇਹ ਤਿਉਹਾਰ ਦੂਜੇ ਤਿਉਹਾਰਾਂ ਦੇ ਉਲਟ ਹੈ,… Continue reading ਦਿਨ 6: ਸ਼ੁੱਭ ਸ਼ੁੱਕਰਵਾਰ – ਯਿਸੂ ਦੀ ਮਹਾ ਸ਼ਿਵਰਾਤਰੀ

ਦਿਨ 5: ਹੋਲਿਕਾ ਦੇ ਧੋਖੇ ਨਾਲ ਸ਼ਤਾਨ ਮਾਰਨ ਲਈ ਉਠਦਾ ਹੈ

ਹਿੰਦੂ ਸਾਲ ਦੇ ਵਿੱਚ ਅਖੀਰਲੀ ਪੂਰਨਮਾਸ਼ੀ ਹੋਲੀ ਮਨਾਉਣ ਦਾ ਨਿਸ਼ਾਨ ਹੈ। ਹਾਲਾਂਕਿ ਬਹੁਤ ਸਾਰੇ ਲੋਕ ਇਸ ਨੂੰ ਖੁਸ਼ੀ ਨਾਲ ਮਨਾਉਂਦੇ ਹਨ, ਸਿਰਫ਼ ਕੁੱਝ ਕੁ ਹੀ ਜਾਣਦੇ ਹਨ ਕਿ ਇਸ ਦੀ ਬਰਾਬਰੀ ਉੱਤੇ ਇੱਕ ਹੋਰ ਪਰਾਚੀਨ ਤਿਉਹਾਰ – ਪਸਾਹ ਦਾ ਤਿਉਹਾਰ ਮਿਲਦਾ ਹੈ। ਬਸੰਤ ਰੁੱਤ ਵਿੱਚ ਪੂਰਨਮਾਸ਼ੀ ਵਾਲੇ ਦਿਨ ਪਸਾਹ ਦਾ ਦਿਨ ਵੀ ਹੁੰਦਾ ਹੈ। ਕਿਉਂਕਿ… Continue reading ਦਿਨ 5: ਹੋਲਿਕਾ ਦੇ ਧੋਖੇ ਨਾਲ ਸ਼ਤਾਨ ਮਾਰਨ ਲਈ ਉਠਦਾ ਹੈ

ਦਿਨ 4: ਤਾਰਿਆਂ ਤੋਂ ਚਾਨਣ ਖੋਹ ਲੈਣ ਲਈ ਕਲਕੀ ਵਾਂਙੁ ਸਵਾਰੀ ਕਰਨਾ

ਯਿਸੂ ਨੇ ਦਿਨ 3 ਵਿੱਚ ਆਪਣੀ ਕੌਮ ਨੂੰ ਅਸੀਰੀ ਵਿੱਚ ਜਾਣ ਲਈ ਸਰਾਪ ਦਿੱਤਾ। ਯਿਸੂ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਉਸਦਾ ਸਰਾਪ ਖ਼ਤਮ ਹੋ ਜਾਵੇਗਾ, ਅਤੇ ਉਹ ਘਟਨਾਵਾਂ ਵਾਪਰਨਗੀਆਂ ਜਿਹੜੀਆਂ ਜੁਗ ਦਾ ਅੰਤ ਕਰਨਗੀਆਂ। ਚੇਲਿਆਂ ਨੇ ਇਸਦੇ ਬਾਰੇ ਪੁੱਛਿਆ ਅਤੇ ਯਿਸੂ ਨੇ ਉਨ੍ਹਾਂ ਨੂੰ ਕਲਕੀ (ਕਲਕੀਨ) ਦੇ ਅਵਤਾਰ ਵਾਂਙੁ ਆਪਣੀ ਫਿਰ ਦੁਬਾਰਾ ਹੋਣ… Continue reading ਦਿਨ 4: ਤਾਰਿਆਂ ਤੋਂ ਚਾਨਣ ਖੋਹ ਲੈਣ ਲਈ ਕਲਕੀ ਵਾਂਙੁ ਸਵਾਰੀ ਕਰਨਾ

ਦਿਨ 3: ਯਿਸੂ ਸੁਕਾਉਣ ਵਾਲੇ ਸਰਾਪ ਨੂੰ ਦਿੰਦਾ ਹੈ

ਦੁਰਵਾਸਾ ਦੁਆਰਾ ਸ਼ਕੁੰਤਲਾ ਨੂੰ ਸਰਾਪ ਦੇਣਾ ਅਸੀਂ ਪੁਰਾਣਾਂ ਵਿੱਚ ਸਰਾਪਾਂ (ਸ਼ਾਪਾਂ) ਦੇ ਬਾਰੇ ਪੜ੍ਹਦੇ ਅਤੇ ਸੁਣਦੇ ਹਾਂ। ਸ਼ਾਇਦ ਇਨ੍ਹਾਂ ਸਰਾਪਾਂ ਵਿੱਚੋਂ ਸਭਨਾਂ ਤੋਂ ਮਸ਼ਹੂਰ ਪਰਾਚੀਨ ਨਾਟਕਕਾਰ ਕਾਲੀਦਾਸ (400 ਈ. ਪੂ) ਦੇ ਨਾਟਕ ਅਭਿਗਿਆਨ ਸ਼ਕੁੰਤਲਾਮ (ਸ਼ਕੁੰਤਲਾ ਦੀ ਪਛਾਣ) ਵਿੱਚ ਮਿਲਦਾ ਹੈ, ਜਿਸਨੂੰ ਅਜੌਕੇ ਸਮੇਂ ਵਿੱਚ ਵੀ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ, ਪਾਤਸ਼ਾਹ ਦੁਸ਼ਯੰਤ ਜੰਗਲ ਵਿੱਚ… Continue reading ਦਿਨ 3: ਯਿਸੂ ਸੁਕਾਉਣ ਵਾਲੇ ਸਰਾਪ ਨੂੰ ਦਿੰਦਾ ਹੈ